ਪ੍ਹੈਰਾ ਕਿਤਾਬ

pa ਸਮੁੱਚਬੋਧਕ 4   »   zh 连词4

97 [ਸਤਾਨਵੇਂ]

ਸਮੁੱਚਬੋਧਕ 4

ਸਮੁੱਚਬੋਧਕ 4

97[九十七]

97 [Jiǔshíqī]

连词4

liáncí 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਟੈਲੀਵੀਜ਼ਨ ਚੱਲਣ ਦੇ ਬਾਵਜੂਦ ਉਹ ਸੌਂ ਗਿਆ। 他 -着-了,--- -视---开着 。 他 睡_ 了_ 虽_ 电_ 还 开_ 。 他 睡- 了- 虽- 电- 还 开- 。 -------------------- 他 睡着 了, 虽然 电视 还 开着 。 0
li--cí 4 l_____ 4 l-á-c- 4 -------- liáncí 4
ਬਹੁਤ ਦੇਰ ਹੋਣ ਦੇ ਬਾਵਜੂਦ ਉਹ ਠਹਿਰਿਆ ਹੋਇਆ ਹੈ। 他--- 走- 虽- 已- 很晚了-。 他 还_ 走_ 虽_ 已_ 很__ 。 他 还- 走- 虽- 已- 很-了 。 ------------------- 他 还没 走, 虽然 已经 很晚了 。 0
l--n-í 4 l_____ 4 l-á-c- 4 -------- liáncí 4
ਅਸੀਂ ਮਿਲਣਾ ਸੀ, ਫਿਰ ਵੀ ਉਹ ਨਹੀਂ ਆਇਆ ਹੈ। 他-没--来- 尽---们 约-- 。 他 没_ 来_ 尽_ 我_ 约__ 。 他 没- 来- 尽- 我- 约-了 。 ------------------- 他 没有 来, 尽管 我们 约好了 。 0
t- -h--zh-le, --īrá------sh- --i-kā-zhe. t_ s_________ s_____ d______ h__ k______ t- s-u-z-e-e- s-ī-á- d-à-s-ì h-i k-i-h-. ---------------------------------------- tā shuìzhele, suīrán diànshì hái kāizhe.
ਟੈਲੀਵੀਜ਼ਨ ਚਾਲੂ ਸੀ, ਫਿਰ ਵੀ ਉਹ ਸੌਂ ਗਿਆ। 电视-开--呢--他-却-仍然 -----。 电_ 开_ 呢_ 他 却 仍_ 睡_ 了 。 电- 开- 呢- 他 却 仍- 睡- 了 。 ---------------------- 电视 开着 呢, 他 却 仍然 睡着 了 。 0
tā -hu--h---,-s-ī-á- d--n-hì---- kā--h-. t_ s_________ s_____ d______ h__ k______ t- s-u-z-e-e- s-ī-á- d-à-s-ì h-i k-i-h-. ---------------------------------------- tā shuìzhele, suīrán diànshì hái kāizhe.
ਪਹਿਲਾਂ ਹੀ ਬਹੁਤ ਦੇਰ ਹੋ ਗਈ ਸੀ ਫਿਰ ਵੀ ਉਹ ਠਹਿਰਿਆ ਹੈ। 已经--晚了- 他 仍然-- 没--。 已_ 很___ 他 仍_ 还 没_ 。 已- 很-了- 他 仍- 还 没- 。 ------------------- 已经 很晚了, 他 仍然 还 没走 。 0
t---hu--he--,-su---n dià-s---h-- kāizh-. t_ s_________ s_____ d______ h__ k______ t- s-u-z-e-e- s-ī-á- d-à-s-ì h-i k-i-h-. ---------------------------------------- tā shuìzhele, suīrán diànshì hái kāizhe.
ਸਾਡੀ ਮੁਲਾਕਾਤ ਸੀ, ਫਿਰ ਵੀ ਉਹ ਨਹੀਂ ਆਇਆ। 我--已- 约- -, 他 仍然 没- --。 我_ 已_ 约_ 了_ 他 仍_ 没_ 来 。 我- 已- 约- 了- 他 仍- 没- 来 。 ----------------------- 我们 已经 约好 了, 他 仍然 没有 来 。 0
Tā -á---éi -----suīr-n--ǐj----hěn-w--l-. T_ h__ m__ z___ s_____ y_____ h__ w_____ T- h-i m-i z-u- s-ī-á- y-j-n- h-n w-n-e- ---------------------------------------- Tā hái méi zǒu, suīrán yǐjīng hěn wǎnle.
ਉਹਦੇ ਕੋਲ ਲਾਈਸੈਂਸ ਨਾ ਹੋਣ ਦੇ ਬਾਵਜੂਦ ਉਹ ਗੱਡੀ ਚਲਾਉਂਦਾ ਹੈ। 尽- 他-----驶---------开车 。 尽_ 他 没_ 驾____ 他 仍_ 开_ 。 尽- 他 没- 驾-执-, 他 仍- 开- 。 ----------------------- 尽管 他 没有 驾驶执照, 他 仍然 开车 。 0
Tā-h-i m-i-zǒu, -uī--n yǐ-īn- -ěn -ǎn-e. T_ h__ m__ z___ s_____ y_____ h__ w_____ T- h-i m-i z-u- s-ī-á- y-j-n- h-n w-n-e- ---------------------------------------- Tā hái méi zǒu, suīrán yǐjīng hěn wǎnle.
ਰਸਤਾ ਤਿਲਕਣਾ ਹੋਣ ਦੇ ਬਾਵਜੂਦ ਉਹ ਤੇਜ਼ ਗੱਡੀ ਚਲਾਉਂਦਾ ਹੈ। 尽管-路---, --仍然-开得--快-。 尽_ 路_ 滑_ 他 仍_ 开_ 很_ 。 尽- 路- 滑- 他 仍- 开- 很- 。 --------------------- 尽管 路面 滑, 他 仍然 开得 很快 。 0
Tā-----mé- -ǒu- s--rán-yǐ---g h-- -ǎ-le. T_ h__ m__ z___ s_____ y_____ h__ w_____ T- h-i m-i z-u- s-ī-á- y-j-n- h-n w-n-e- ---------------------------------------- Tā hái méi zǒu, suīrán yǐjīng hěn wǎnle.
ਬਹੁਤ ਪੀਣ ਦੇ ਬਾਵਜੂਦ ਉਹ ਸਾਈਕਲ ਚਲਾ ਰਿਹਾ ਹੈ। 尽管-- 喝醉 了- --- ---车-。 尽_ 他 喝_ 了_ 他 仍 骑___ 。 尽- 他 喝- 了- 他 仍 骑-行- 。 --------------------- 尽管 他 喝醉 了, 他 仍 骑自行车 。 0
Tā-méi-ǒu --i, j-ng-ǎ- --m---yuē -ǎol-. T_ m_____ l___ j______ w____ y__ h_____ T- m-i-ǒ- l-i- j-n-u-n w-m-n y-ē h-o-e- --------------------------------------- Tā méiyǒu lái, jǐnguǎn wǒmen yuē hǎole.
ਉਹਦੇ ਕੋਲ ਡ੍ਰਾੲਵਿੰਗ ਲਾਈਸੈਂਸ ਨਹੀਂ ਹੈ, ਫਿਰ ਵੀ ਉਹ ਗੱਡੀ ਚਲਾਉਂਦਾ ਹੈ 他 没--驾驶-照- 却 仍然 开车-。 他 没_ 驾____ 却 仍_ 开_ 。 他 没- 驾-执-, 却 仍- 开- 。 -------------------- 他 没有 驾驶执照, 却 仍然 开车 。 0
T--m---ǒu -ái, --n---------n-yuē hǎ-l-. T_ m_____ l___ j______ w____ y__ h_____ T- m-i-ǒ- l-i- j-n-u-n w-m-n y-ē h-o-e- --------------------------------------- Tā méiyǒu lái, jǐnguǎn wǒmen yuē hǎole.
ਰਸਤਾ ਤਿਲਕਣਾ ਹੈ ਫਿਰ ਵੀ ਉਹ ਤੇਜ਼ ਗੱਡੀ ਚਲਾਉਂਦਾ ਹੈ। 路- 很-- --仍--开得 这-快 。 路_ 很__ 他 仍_ 开_ 这__ 。 路- 很-, 他 仍- 开- 这-快 。 -------------------- 路面 很滑, 他 仍然 开得 这么快 。 0
T- -éiy----ái, -ǐn--ǎ---ǒmen yuē-hǎ---. T_ m_____ l___ j______ w____ y__ h_____ T- m-i-ǒ- l-i- j-n-u-n w-m-n y-ē h-o-e- --------------------------------------- Tā méiyǒu lái, jǐnguǎn wǒmen yuē hǎole.
ਉਸਨੇ ਬਹੁਤ ਪੀਤੀ ਹੈ, ਫਿਰ ਵੀ ਉਹ ਮੋਟਰਸਾਈਕਲ ਚਲਾ ਰਿਹਾ ਹੈ। 他 喝---, 但 却-仍- 骑-行--。 他 喝_ 了_ 但 却 仍_ 骑___ 。 他 喝- 了- 但 却 仍- 骑-行- 。 --------------------- 他 喝醉 了, 但 却 仍然 骑自行车 。 0
Di----ì---i -h---- tā-q-è ---g-á- -hu-z-el-. D______ k__ z_____ t_ q__ r______ s_________ D-à-s-ì k-i z-e-e- t- q-è r-n-r-n s-u-z-e-e- -------------------------------------------- Diànshì kāi zhene, tā què réngrán shuìzhele.
ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਨੌਕਰੀ ਨਹੀਂ ਮਿਲ ਰਹੀ। 她-没有 -到 工-,尽管 ---过 大- 。 她 没_ 找_ 工____ 她 上_ 大_ 。 她 没- 找- 工-,-管 她 上- 大- 。 ----------------------- 她 没有 找到 工作,尽管 她 上过 大学 。 0
Dià-s-- kāi------- t--q----éng-á- -h-ìzh-le. D______ k__ z_____ t_ q__ r______ s_________ D-à-s-ì k-i z-e-e- t- q-è r-n-r-n s-u-z-e-e- -------------------------------------------- Diànshì kāi zhene, tā què réngrán shuìzhele.
ਦਰਦ ਹੋਣ ਦੇ ਬਾਵਜੂਦ ਉਹ ਡਾਕਟਰ ਕੋਲ ਨਹੀਂ ਜਾ ਰਹੀ। 她-不去 看--生-----她-疼--。 她 不_ 看 医__ 尽_ 她 疼_ 。 她 不- 看 医-, 尽- 她 疼- 。 -------------------- 她 不去 看 医生, 尽管 她 疼痛 。 0
Dià--h- kā--zhen-,-tā-q-è ré----n--hu-zhe-e. D______ k__ z_____ t_ q__ r______ s_________ D-à-s-ì k-i z-e-e- t- q-è r-n-r-n s-u-z-e-e- -------------------------------------------- Diànshì kāi zhene, tā què réngrán shuìzhele.
ਪੈਸਾ ਨਾ ਹੋਣ ਦੇ ਬਾਵਜੂਦ ਉਸਨੇ ਗੱਡੀ ਖਰੀਦੀ ਹੈ। 她--一-车,--她没- 。 她___________ 。 她-了-辆-,-管-没- 。 -------------- 她买了一辆车,尽管她没钱 。 0
Y-jī-- h-----nl-- -ā --ngr-- -ái --- -ǒu. Y_____ h__ w_____ t_ r______ h__ m__ z___ Y-j-n- h-n w-n-e- t- r-n-r-n h-i m-i z-u- ----------------------------------------- Yǐjīng hěn wǎnle, tā réngrán hái méi zǒu.
ਉਹ ਪੜ੍ਹੀ ਲਿਖੀ ਹੈ, ਫਿਰ ਵੀ ਉਸਨੂੰ ਨੌਕਰੀ ਨਹੀਂ ਮਿਲ ਰਹੀ। 她 上过-大-- 但---仍然-------- 。 她 上_ 大__ 但 她 仍_ 没 找_ 工_ 。 她 上- 大-, 但 她 仍- 没 找- 工- 。 ------------------------- 她 上过 大学, 但 她 仍然 没 找到 工作 。 0
Yǐjī-- hěn -ǎ--e, tā--é--r-- h-- méi--ǒ-. Y_____ h__ w_____ t_ r______ h__ m__ z___ Y-j-n- h-n w-n-e- t- r-n-r-n h-i m-i z-u- ----------------------------------------- Yǐjīng hěn wǎnle, tā réngrán hái méi zǒu.
ਉਸਨੂੰ ਦਰਦ ਹੈ, ਫਿਰ ਵੀ ਉਹ ਡਾਕਟਰ ਡੇ ਕੋਲ ਨਹੀਂ ਜਾ ਰਹੀ। 她-----但-她----不- 看医生 她 很__ 但 她 仍_ 不_ 看__ 她 很-, 但 她 仍- 不- 看-生 ------------------- 她 很痛, 但 她 仍然 不去 看医生 0
Y-jīn- hě- --n----tā-ré------há--m-- z-u. Y_____ h__ w_____ t_ r______ h__ m__ z___ Y-j-n- h-n w-n-e- t- r-n-r-n h-i m-i z-u- ----------------------------------------- Yǐjīng hěn wǎnle, tā réngrán hái méi zǒu.
ਉਸਦੇ ਕੋਲ ਪੈਸੇ ਨਹੀਂ ਹਨ, ਫਿਰ ਵੀ ਉਸਨੇ ਗੱਡੀ ਖਰੀਦੀ ਹੈ। 她--钱- --她-仍--买- 。 她 没__ 但 她 仍_ 买_ 。 她 没-, 但 她 仍- 买- 。 ----------------- 她 没钱, 但 她 仍然 买车 。 0
W---n--ǐ---g--uē h--l-,--- r-ng--- m-i--u--á-. W____ y_____ y__ h_____ t_ r______ m_____ l___ W-m-n y-j-n- y-ē h-o-e- t- r-n-r-n m-i-ǒ- l-i- ---------------------------------------------- Wǒmen yǐjīng yuē hǎole, tā réngrán méiyǒu lái.

ਜਵਾਨ ਲੋਕ ਵੱਡੀ ਉਮਰ ਦੇ ਲੋਕਾਂ ਤੋਂ ਵੱਖ ਢੰਗ ਨਾਲ ਸਿੱਖਦੇ ਹਨ

ਬੱਚੇ ਤੁਲਨਾਤਮਕ ਤੌਰ 'ਤੇ ਜਲਦੀ ਸਿੱਖਦੇ ਹਨ। ਬਾਲਗਾਂ ਨੂੰ ਵਿਸ਼ੇਸ਼ ਤੌਰ 'ਤੇ ਜ਼ਿਆਦਾ ਸਮਾਂ ਲੱਗਦਾ ਹੈ। ਪਰ ਬੱਚੇ ਬਾਲਗਾਂ ਨਾਲੋਂ ਵਧੇਰੇ ਚੰਗਾ ਨਹੀਂ ਸਿੱਖਦੇ। ਉਹ ਕੇਵਲ ਵੱਖਰੇ ਢੰਗ ਨਾਲ ਸਿੱਖਦੇ ਹਨ। ਭਾਸ਼ਾਵਾਂ ਸਿੱਖਣ ਦੇ ਦੌਰਾਨ, ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਬਹੁਤ ਸਾਰੀਆਂ ਚੀਜ਼ਾਂ ਇੱਕੋ ਸਮੇਂ ਸਿੱਖਣੀਆਂ ਪੈਂਦੀਆਂ ਹਨ। ਜਦੋਂ ਇੱਕ ਵਿਅਕਤੀ ਕੋਈ ਭਾਸ਼ਾ ਸਿੱਖਦਾ ਹੈ, ਕੇਵਲ ਇਸ ਬਾਰੇ ਸੋਚਣਾ ਹੀ ਕਾਫ਼ੀ ਨਹੀਂ ਹੁੰਦਾ। ਉਸਨੂੰ ਨਵੇਂ ਸ਼ਬਦਾਂ ਨੂੰ ਬੋਲਣ ਦਾ ਢੰਗ ਵੀ ਸਿੱਖਣਾ ਪੈਂਦਾ ਹੈ। ਇਸਲਈ, ਬੋਲਣ ਵਾਲੇ ਅੰਗਾਂ ਨੂੰ ਨਵੀਆਂ ਹਰਕਤਾਂ ਸਿੱਖਣੀਆਂ ਪੈਂਦੀਆਂ ਹਨ। ਦਿਮਾਗ ਨੂੰ ਨਵੀਆਂ ਸਥਿਤੀਆਂ ਪ੍ਰਤੀ ਪ੍ਰਤੀਕ੍ਰਿਆ ਕਰਨਾ ਵੀ ਸਿੱਖਣਾ ਪੈਂਦਾ ਹੈ। ਕਿਸੇ ਵਿਦੇਸ਼ੀ ਭਾਸ਼ਾ ਵਿੱਚ ਗੱਲਬਾਤ ਕਰਨਾ ਇੱਕ ਚੁਣੌਤੀ ਹੁੰਦੀ ਹੈ। ਪਰ, ਬਾਲਗ ਜ਼ਿੰਦਗੀ ਦੇ ਹਰ ਸਮੇਂ ਦੌਰਾਨ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। 20 ਜਾਂ 30 ਸਾਲ ਦੀ ਉਮਰ ਤੱਕ, ਲੋਕਾਂ ਦਾ ਸਿਖਲਾਈ ਰੁਝੇਵਾਂ ਕਾਇਮ ਰਹਿੰਦਾ ਹੈ। ਸਕੂਲ ਜਾਂ ਪੜ੍ਹਾਈ ਭੂਤਕਾਲ ਵਿੱਚ ਏਨੀ ਜ਼ਿਆਦਾ ਵੀ ਦੂਰ ਨਹੀਂ ਹੁੰਦੀ। ਇਸਲਈ, ਦਿਮਾਗ ਚੰਗੀ ਤਰ੍ਹਾਂ ਸਿੱਖਿਆ ਹੁੰਦਾ ਹੈ। ਨਤੀਜੇ ਵਜੋਂ, ਇਹ ਇਹ ਵਿਦੇਸ਼ੀ ਭਾਸ਼ਾਵਾਂ ਬਹੁਤ ਉੱਚੇ ਪੱਧਰ 'ਤੇ ਸਿੱਖ ਸਕਦਾ ਹੈ। 40 ਅਤੇ 50 ਸਾਲ ਦੇ ਦਰਮਿਆਨ ਦੀ ਉਮਰ ਵਾਲੇ ਵਿਅਕਤੀਆਂ ਨੇ ਪਹਿਲਾਂ ਹੀ ਬਹੁਤ ਕੁਝ ਸਿੱਖ ਲਿਆ ਹੁੰਦਾ ਹੈ। ਉਨ੍ਹਾਂ ਦਾ ਦਿਮਾਗ ਇਸ ਤਜਰਬੇ ਦਾ ਫਾਇਦਾ ਉਠਾਉਂਦਾ ਹੈ। ਇਹ ਨਵੀਂ ਸਮੱਗਰੀ ਨੂੰ ਪੁਰਾਣੀ ਜਾਣਕਾਰੀ ਦੇ ਨਾਲ ਜੋੜ ਸਕਦਾ ਹੈ। ਇਸ ਉਮਰ ਵਿੱਚ, ਇਹ ਉਨ੍ਹਾਂ ਚੀਜ਼ਾਂ ਨੂੰ ਬਹੁਤ ਚੰਗੀ ਤਰ੍ਹਾਂ ਸਿੱਖਦਾ ਹੈ ਜਿਨ੍ਹਾਂ ਬਾਰੇ ਇਹ ਪਹਿਲਾਂ ਤੋਂ ਜਾਣੂ ਹੁੰਦਾ ਹੈ। ਭਾਵ, ਉਦਾਹਰਣ ਵਜੋਂ, ਉਹ ਭਾਸ਼ਾਵਾਂ ਜਿਹੜੀਆਂ ਮੁਢਲੀ ਜ਼ਿੰਦਗੀ ਵਿੱਚ ਸਿੱਖੀਆਂ ਗਈਆਂ ਭਾਸ਼ਾਵਾਂ ਨਾਲ ਮਿਲਦੀਆਂ ਹਨ। 60 ਜਾਂ 70 ਸਾਲ ਦੀ ਉਮਰ ਵਿੱਚ, ਲੋਕਾਂ ਕੋਲ ਵਿਸ਼ੇਸ਼ ਤੌਰ 'ਤੇ ਬਹੁਤ ਸਮਾਂ ਹੁੰਦਾ ਹੈ। ਉਹ ਅਕਸਰ ਅਭਿਆਸ ਕਰ ਸਕਦੇ ਹਨ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ। ਉਦਾਹਰਣ ਵਜੋਂ, ਵੱਡੀ ਉਮਰ ਦੇ ਵਿਅਕਤੀ ਵਿਦੇਸ਼ੀ ਲਿਖਾਈ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਨ। ਅਸੀਂ ਹਰ ਉਮਰ ਵਿੱਚ ਸਫ਼ਲਤਾਪੂਰਬਕ ਸਿੱਖ ਸਕਦੇ ਹਾਂ। ਜਵਾਨੀ ਤੋਂ ਬਾਦ ਵੀ ਦਿਮਾਗ ਨਵੇਂ ਨਾੜੀ ਸੈੱਲਾਂ ਦਾ ਨਿਰਮਾਣ ਕਰ ਸਕਦਾ ਹੈ। ਅਤੇ ਅਜਿਹਾ ਕਰਦਿਆਂ ਹੋਇਆਂ ਇਹ ਅਨੰਦ ਮਾਣਦਾ ਹੈ...