ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   hy մակբայներ

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [հարյուր]

100 [haryur]

մակբայներ

makbayner

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ե--------ր-եք ե____ - ե____ ե-բ-է - ե-բ-ք ------------- երբևէ - երբեք 0
mak-ay--r m________ m-k-a-n-r --------- makbayner
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? Ե--և--մ----գ-- -ե-լ-ն----ե-ե՞լ-եք: Ե____ մ_ ա____ Բ________ ե____ ե__ Ե-բ-է մ- ա-գ-մ Բ-ռ-ի-ո-մ ե-ե-լ ե-: ---------------------------------- Երբևէ մի անգամ Բեռլինում եղե՞լ եք: 0
m---a-ner m________ m-k-a-n-r --------- makbayner
ਨਹੀਂ,ਅਜੇ ਤੱਕ ਨਹੀਂ। Ո-,-----ի-----մ: Ո__ ո_ մ_ ա_____ Ո-, ո- մ- ա-գ-մ- ---------------- Ոչ, ոչ մի անգամ: 0
y--beve-- yerb--’ y______ - y______ y-r-e-e - y-r-e-’ ----------------- yerbeve - yerbek’
ਕਿਸੇ ਨੂੰ –ਕਿਸੇ ਨੂੰ ਨਹੀਂ। ի---որ մե-ը - -չ-ոք ի_____ մ___ - ո_ ո_ ի-չ-ո- մ-կ- - ո- ո- ------------------- ինչ-որ մեկը - ոչ ոք 0
yerbe-- --ye-be-’ y______ - y______ y-r-e-e - y-r-e-’ ----------------- yerbeve - yerbek’
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? Ինչ -- ----ն (ո- ո--)այստ-ղ--ան-չ-ւ՞մ եք: Ի__ ո_ մ____ (__ ո_________ ճ________ ե__ Ի-չ ո- մ-կ-ն (-չ ո-ի-ա-ս-ե- ճ-ն-չ-ւ-մ ե-: ----------------------------------------- Ինչ որ մեկին (ոչ ոքի)այստեղ ճանաչու՞մ եք: 0
ye-b-v--- yer-ek’ y______ - y______ y-r-e-e - y-r-e-’ ----------------- yerbeve - yerbek’
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। Ո-, ես---ս-----չ--եկի(ոչ-ո--)-չեմ--անաչ---: Ո__ ե_ ա_____ ո_ մ______ ո___ չ__ ճ________ Ո-, ե- ա-ս-ե- ո- մ-կ-(-չ ո-ի- չ-մ ճ-ն-չ-ւ-: ------------------------------------------- Ոչ, ես այստեղ ոչ մեկի(ոչ ոքի) չեմ ճանաչում: 0
Yer-ev- mi----am Be-r-i-um ---he՞- --k’ Y______ m_ a____ B________ y______ y___ Y-r-e-e m- a-g-m B-r-l-n-m y-g-e-l y-k- --------------------------------------- Yerbeve mi angam Berrlinum yeghe՞l yek’
ਹੋਰ – ਹੋਰ ਨਹੀਂ। դե- ----լևս դ__ - ա____ դ-ռ - ա-լ-ս ----------- դեռ - այլևս 0
Y----v- -i---ga- ----l-n-m-ye----l--e-’ Y______ m_ a____ B________ y______ y___ Y-r-e-e m- a-g-m B-r-l-n-m y-g-e-l y-k- --------------------------------------- Yerbeve mi angam Berrlinum yeghe՞l yek’
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? Ա----ղ --ռ ե-կա՞- -- --ա-ու: Ա_____ դ__ ե_____ ե_ մ______ Ա-ս-ե- դ-ռ ե-կ-՞- ե- մ-ա-ո-: ---------------------------- Այստեղ դեռ երկա՞ր եք մնալու: 0
Ye-b-ve-m----ga- Be---i--m--eg-e՞----k’ Y______ m_ a____ B________ y______ y___ Y-r-e-e m- a-g-m B-r-l-n-m y-g-e-l y-k- --------------------------------------- Yerbeve mi angam Berrlinum yeghe՞l yek’
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। Ոչ--ե--այստ-ղ այ--ս --մ-մ---ո-: Ո__ ե_ ա_____ ա____ չ__ մ______ Ո-, ե- ա-ս-ե- ա-լ-ս չ-մ մ-ա-ո-: ------------------------------- Ոչ, ես այստեղ այլևս չեմ մնալու: 0
V-ch-, --ch- -i a-g-m V_____ v____ m_ a____ V-c-’- v-c-’ m- a-g-m --------------------- Voch’, voch’ mi angam
ਹੋਰ ਕੁਝ – ਹੋਰ ਕੁਝ ਨਹੀਂ। դ----ն- ո--բա------նչ դ__ ի__ ո_ բ___ ո____ դ-ռ ի-չ ո- բ-ն- ո-ի-չ --------------------- դեռ ինչ որ բան- ոչինչ 0
V-c-’, vo--’ m----gam V_____ v____ m_ a____ V-c-’- v-c-’ m- a-g-m --------------------- Voch’, voch’ mi angam
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? Դե- --չ -- բան ուզո--մ եք-խ-ել: Դ__ ի__ ո_ բ__ ո______ ե_ խ____ Դ-ռ ի-չ ո- բ-ն ո-զ-ւ-մ ե- խ-ե-: ------------------------------- Դեռ ինչ որ բան ուզու՞մ եք խմել: 0
Voch-,-vo-h--m- ---am V_____ v____ m_ a____ V-c-’- v-c-’ m- a-g-m --------------------- Voch’, voch’ mi angam
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। Ոչ, -ս--չ--չ -ե---ւզ-ւ-: Ո__ ե_ ո____ չ__ ո______ Ո-, ե- ո-ի-չ չ-մ ո-զ-ւ-: ------------------------ Ոչ, ես ոչինչ չեմ ուզում: 0
in--’-vor-mek- - ---h’-v--’ i________ m___ - v____ v___ i-c-’-v-r m-k- - v-c-’ v-k- --------------------------- inch’-vor meky - voch’ vok’
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। արդեն --- որ բան - դ-ռ-ո-ի-չ ա____ ի__ ո_ բ__ - դ__ ո____ ա-դ-ն ի-չ ո- բ-ն - դ-ռ ո-ի-չ ---------------------------- արդեն ինչ որ բան - դեռ ոչինչ 0
i-ch---o---eky---v--h- vo-’ i________ m___ - v____ v___ i-c-’-v-r m-k- - v-c-’ v-k- --------------------------- inch’-vor meky - voch’ vok’
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? Ա-դ-ն-ի-չ -ր-բ-- կեր--- -ք: Ա____ ի__ ո_ բ__ կ_____ ե__ Ա-դ-ն ի-չ ո- բ-ն կ-ր-՞- ե-: --------------------------- Արդեն ինչ որ բան կերե՞լ եք: 0
i-ch--vor--eky---v--h’--o-’ i________ m___ - v____ v___ i-c-’-v-r m-k- - v-c-’ v-k- --------------------------- inch’-vor meky - voch’ vok’
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। Ոչ----ռ-ես--չ-ն- չեմ-կե-ե-: Ո__ դ__ ե_ ո____ չ__ կ_____ Ո-, դ-ռ ե- ո-ի-չ չ-մ կ-ր-լ- --------------------------- Ոչ, դեռ ես ոչինչ չեմ կերել: 0
I-c-- -o- m-k-- (voch--v-k--)a--t-g- cha-a-h-u-m yek’ I____ v__ m____ (_____ v____________ c__________ y___ I-c-’ v-r m-k-n (-o-h- v-k-i-a-s-e-h c-a-a-h-u-m y-k- ----------------------------------------------------- Inch’ vor mekin (voch’ vok’i)aystegh chanach’u՞m yek’
ਹੋਰ ਕੋਈ – ਹੋਰ ਕੋਈ ਨਹੀਂ। ուր-շ--– -ւր-շ--- ոք ո_____ – ո____ ո_ ո_ ո-ր-շ- – ո-ր-շ ո- ո- -------------------- ուրիշը – ուրիշ ոչ ոք 0
I-ch’---- -ek-- -v-ch’ --k’i)--st--h-cha-a--’u՞m -e-’ I____ v__ m____ (_____ v____________ c__________ y___ I-c-’ v-r m-k-n (-o-h- v-k-i-a-s-e-h c-a-a-h-u-m y-k- ----------------------------------------------------- Inch’ vor mekin (voch’ vok’i)aystegh chanach’u՞m yek’
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? Ի-չ որ մ-կ- ս-ւրճ ց-նկ-ն---մ--: Ի__ ո_ մ___ ս____ ց_________ է_ Ի-չ ո- մ-կ- ս-ւ-ճ ց-ն-ա-ո-՞- է- ------------------------------- Ինչ որ մեկը սուրճ ցանկանու՞մ է: 0
Inch’ v---m---n ------ vok--)-yst--h-ch---c-’-----e-’ I____ v__ m____ (_____ v____________ c__________ y___ I-c-’ v-r m-k-n (-o-h- v-k-i-a-s-e-h c-a-a-h-u-m y-k- ----------------------------------------------------- Inch’ vor mekin (voch’ vok’i)aystegh chanach’u՞m yek’
ਨਹੀਂ,ਕੋਈ ਨਹੀਂ। Ո-, ո---ք: Ո__ ո_ ո__ Ո-, ո- ո-: ---------- Ոչ, ոչ ոք: 0
V-ch’, --s-a-stegh ---h’-me-i(v--h’ vo-’i) ch---- -h-na--’-m V_____ y__ a______ v____ m_________ v_____ c_____ c_________ V-c-’- y-s a-s-e-h v-c-’ m-k-(-o-h- v-k-i- c-’-e- c-a-a-h-u- ------------------------------------------------------------ Voch’, yes aystegh voch’ meki(voch’ vok’i) ch’yem chanach’um

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...