ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   kk Үстеулер

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [жүз]

100 [jüz]

Үстеулер

Üstewler

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। б---------ы – ешқашан б__________ – е______ б-р-н-с-ң-ы – е-қ-ш-н --------------------- бұрын-соңды – ешқашан 0
Üs--w--r Ü_______ Ü-t-w-e- -------- Üstewler
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? Б--ы--со-д--Бе-лин-е--о-ы--п---ді---/---? Б__________ Б_______ б____ п_ е__________ Б-р-н-с-ң-ы Б-р-и-д- б-л-п п- е-і-і-/-е-? ----------------------------------------- Бұрын-соңды Берлинде болып па едіңіз/дер? 0
Üstewl-r Ü_______ Ü-t-w-e- -------- Üstewler
ਨਹੀਂ,ਅਜੇ ਤੱਕ ਨਹੀਂ। Ж-қ- -шқ-шан-б-л-а---м--. Ж___ е______ б___________ Ж-қ- е-қ-ш-н б-л-а-а-м-н- ------------------------- Жоқ, ешқашан болмағанмын. 0
burı--s-ñd--– ---a--n b__________ – e______ b-r-n-s-ñ-ı – e-q-ş-n --------------------- burın-soñdı – eşqaşan
ਕਿਸੇ ਨੂੰ –ਕਿਸੇ ਨੂੰ ਨਹੀਂ। б-реу---е---м б____ – е____ б-р-у – е-к-м ------------- біреу – ешкім 0
bur-n--oñdı - e--aşan b__________ – e______ b-r-n-s-ñ-ı – e-q-ş-n --------------------- burın-soñdı – eşqaşan
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? М---а --ре------н-----ба? М____ б______ т______ б__ М-н-а б-р-у-і т-н-с-з б-? ------------------------- Мұнда біреуді танисыз ба? 0
bu-ı--so-dı-–--şq--an b__________ – e______ b-r-n-s-ñ-ı – e-q-ş-n --------------------- burın-soñdı – eşqaşan
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। Ж-қ--м---м-н-а-еш--мд--т-н-маймы-. Ж___ м__ м____ е______ т__________ Ж-қ- м-н м-н-а е-к-м-і т-н-м-й-ы-. ---------------------------------- Жоқ, мен мұнда ешкімді танымаймын. 0
B-rın--o-----erl-nd- bo-ı- ---e--ñ-- - der? B__________ B_______ b____ p_ e_____ / d___ B-r-n-s-ñ-ı B-r-ï-d- b-l-p p- e-i-i- / d-r- ------------------------------------------- Burın-soñdı Berlïnde bolıp pa ediñiz / der?
ਹੋਰ – ਹੋਰ ਨਹੀਂ। т--ы - -н-і т___ – е___ т-ғ- – е-д- ----------- тағы – енді 0
Bur---so-dı-B--------------p---diñ-z -----? B__________ B_______ b____ p_ e_____ / d___ B-r-n-s-ñ-ı B-r-ï-d- b-l-p p- e-i-i- / d-r- ------------------------------------------- Burın-soñdı Berlïnde bolıp pa ediñiz / der?
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? М-нд- әлі -зақ--ола-ыз б-? М____ ә__ ұ___ б______ б__ М-н-а ә-і ұ-а- б-л-с-з б-? -------------------------- Мұнда әлі ұзақ боласыз ба? 0
B-rın-s--d--Berlïn---bo-ıp-pa-ediñi- - -er? B__________ B_______ b____ p_ e_____ / d___ B-r-n-s-ñ-ı B-r-ï-d- b-l-p p- e-i-i- / d-r- ------------------------------------------- Burın-soñdı Berlïnde bolıp pa ediñiz / der?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। Жоқ---е--м---а-енді ұ--- б-----м--. Ж___ м__ м____ е___ ұ___ б_________ Ж-қ- м-н м-н-а е-д- ұ-а- б-л-а-м-н- ----------------------------------- Жоқ, мен мұнда енді ұзақ болмаймын. 0
Joq,--ş--şa- -o-m-ğ--m--. J___ e______ b___________ J-q- e-q-ş-n b-l-a-a-m-n- ------------------------- Joq, eşqaşan bolmağanmın.
ਹੋਰ ਕੁਝ – ਹੋਰ ਕੁਝ ਨਹੀਂ। т-ғы бі-дең--– е-те-е т___ б______ – е_____ т-ғ- б-р-е-е – е-т-ң- --------------------- тағы бірдеңе – ештеңе 0
J--,--ş-a--n---lm--a--ın. J___ e______ b___________ J-q- e-q-ş-n b-l-a-a-m-n- ------------------------- Joq, eşqaşan bolmağanmın.
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? Та-------еңе-і-к--із---л м-? Т___ б______ і______ к__ м__ Т-ғ- б-р-е-е і-к-ң-з к-л м-? ---------------------------- Тағы бірдеңе ішкіңіз кел ме? 0
J--- eşq-------lmağa---n. J___ e______ b___________ J-q- e-q-ş-n b-l-a-a-m-n- ------------------------- Joq, eşqaşan bolmağanmın.
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। Жоқ, енд- --те-- к---- -м--. Ж___ е___ е_____ к____ е____ Ж-қ- е-д- е-т-ң- к-р-к е-е-. ---------------------------- Жоқ, енді ештеңе керек емес. 0
b-rew-- eşk-m b____ – e____ b-r-w – e-k-m ------------- birew – eşkim
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। б-р-е---–---і ---еңе б______ – ә__ е_____ б-р-е-е – ә-і е-т-ң- -------------------- бірдеңе – әлі ештеңе 0
birew-- -ş--m b____ – e____ b-r-w – e-k-m ------------- birew – eşkim
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? С-з-бі--еңе --п ал---ыз---? С__ б______ ж__ а______ б__ С-з б-р-е-е ж-п а-д-ң-з б-? --------------------------- Сіз бірдеңе жеп алдыңыз ба? 0
bi-e- – -şk-m b____ – e____ b-r-w – e-k-m ------------- birew – eşkim
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। Жо-, --- --------ң--же-ен -----н. Ж___ м__ ә__ е_____ ж____ ж______ Ж-қ- м-н ә-і е-т-ң- ж-г-н ж-қ-ы-. --------------------------------- Жоқ, мен әлі ештеңе жеген жоқпын. 0
M-nda b--------an-s-z--a? M____ b______ t______ b__ M-n-a b-r-w-i t-n-s-z b-? ------------------------- Munda birewdi tanïsız ba?
ਹੋਰ ਕੋਈ – ਹੋਰ ਕੋਈ ਨਹੀਂ। тағ- бі-еу------і е-кім т___ б____ – е___ е____ т-ғ- б-р-у – е-д- е-к-м ----------------------- тағы біреу – енді ешкім 0
M-n-a-bire-di ta----- ba? M____ b______ t______ b__ M-n-a b-r-w-i t-n-s-z b-? ------------------------- Munda birewdi tanïsız ba?
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? Та-- б-р-- ---е--ш- м-? Т___ б____ к___ і__ м__ Т-ғ- б-р-у к-ф- і-е м-? ----------------------- Тағы біреу кофе іше ме? 0
Mu--a--i---di-----------? M____ b______ t______ b__ M-n-a b-r-w-i t-n-s-z b-? ------------------------- Munda birewdi tanïsız ba?
ਨਹੀਂ,ਕੋਈ ਨਹੀਂ। Ж-қ,----і ешк-- -ш--й--. Ж___ е___ е____ і_______ Ж-қ- е-д- е-к-м і-п-й-і- ------------------------ Жоқ, енді ешкім ішпейді. 0
J--, -----un---eşk-md------m----n. J___ m__ m____ e______ t__________ J-q- m-n m-n-a e-k-m-i t-n-m-y-ı-. ---------------------------------- Joq, men munda eşkimdi tanımaymın.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...