ਟੈਸਟ 58



ਤਾਰੀਖ਼:
ਟੈਸਟ ’ਤੇ ਬਿਤਾਇਆ ਸਮਾਂ::
Score:


Tue Apr 29, 2025

0/10

ਇੱਕ ਸ਼ਬਦ ’ਤੇ ਕਲਿੱਕ ਕਰੋ
1. ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ ।
तुम सीख रहे / रही हो   See hint
2. ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ।
कल फ़िल्म देखने गया था / गयी थी   See hint
3. ਸਾਨੂੰ ਗਰਮੀ ਵਿੱਚ ਟਹਿਲਣਾ ਚੰਗਾ ਲੱਗਦਾ ਹੈ।
हमें गर्मी में टहलना अच्छा है   See hint
4. ਕੀ ਤੁਸੀਂ ਕੁਝ ਪੀਵੋਗੇ?
आप कुछ पीयेंगे?   See hint
5. ਕਮਰੇ ਵਿੱਚ ਟੈਲੀਫੋਨ ਨਹੀਂ ਹੈ।
कमरे में टेलिफोन नहीं   See hint
6. ਮੈਨੂੰ ਬਰਨ ਦਾ ਇੱਕ ਟਿਕਟ ਚਾਹੀਦਾ ਹੈ।
मुझे बर्न का एक चाहिए   See hint
7. ਮੈਨੂੰ ਇੱਕ – ਦੋ ਲਿਟਰ ਡੀਜ਼ਲ ਚਾਹੀਦਾ ਹੈ।
मुझे – दो लिटर डीज़ल चाहिए   See hint
8. ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ।
मैं बैठना चाहता / चाहती हूँ   See hint
9. ਫੁਹਾਰਾ ਕਿੱਥੇ ਹੈ?
कहाँ है?   See hint
10. ਉਹ ਨਹੀਂ ਅੱਕੀ ਹੈ।
ऊबी नहीं है   See hint