ذخیرہ الفاظ

فعل سیکھیں – پنجابی

cms/adverbs-webp/176235848.webp
ਅੰਦਰ
ਦੋਵਾਂ ਅੰਦਰ ਆ ਰਹੇ ਹਨ।
Adara
dōvāṁ adara ā rahē hana.
اندر
یہ دونوں اندر آ رہے ہیں۔
cms/adverbs-webp/101665848.webp
ਕਿਉਂ
ਉਹ ਮੇਰੇ ਨੂੰ ਰਾਤ ਦੇ ਖਾਣੇ ਲਈ ਕਿਉਂ ਬੁਲਾ ਰਿਹਾ ਹੈ?
Ki‘uṁ
uha mērē nū rāta dē khāṇē la‘ī ki‘uṁ bulā rihā hai?
کیوں
وہ مجھے کھانے پر کیوں بلارہا ہے؟
cms/adverbs-webp/138988656.webp
ਕਦੇ ਵੀ
ਤੁਸੀਂ ਸਾਨੂੰ ਕਦੇ ਵੀ ਕਾਲ ਕਰ ਸਕਦੇ ਹੋ।
Kadē vī
tusīṁ sānū kadē vī kāla kara sakadē hō.
کبھی بھی
آپ ہمیں کبھی بھی کال کر سکتے ہیں۔
cms/adverbs-webp/132510111.webp
ਰਾਤ ਨੂੰ
ਚੰਦਰਮਾ ਰਾਤ ਨੂੰ ਚਮਕਦਾ ਹੈ।
Rāta nū
cadaramā rāta nū camakadā hai.
رات کو
چاند رات کو چمکتا ہے۔
cms/adverbs-webp/94122769.webp
ਥੱਲੇ
ਉਹ ਘਾਟੀ ‘ਚ ਉਡਕੇ ਥੱਲੇ ਜਾਂਦਾ ਹੈ।
Thalē
uha ghāṭī‘ca uḍakē thalē jāndā hai.
نیچے
وہ وادی میں نیچے اُڑتا ہے۔
cms/adverbs-webp/57457259.webp
ਬਾਹਰ
ਬੀਮਾਰ ਬੱਚਾ ਬਾਹਰ ਨਹੀਂ ਜਾ ਸਕਦਾ।
Bāhara
bīmāra bacā bāhara nahīṁ jā sakadā.
باہر
بیمار بچہ باہر جانے کی اجازت نہیں ہے۔
cms/adverbs-webp/73459295.webp
ਵੀ
ਕੁੱਤਾ ਮੇਜ਼ ‘ਤੇ ਵੀ ਬੈਠ ਸਕਦਾ ਹੈ।
kutā mēza‘tē vī baiṭha sakadā hai.
بھی
کتا بھی میز پر بیٹھ سکتا ہے۔
cms/adverbs-webp/111290590.webp
ਸਮਾਨ
ਇਹ ਲੋਕ ਵੱਖਰੇ ਹਨ, ਪਰ ਉਹਨਾਂ ਦਾ ਆਸ਼ਾਵਾਦੀ ਦ੍ਰਿਸ਼ਟੀਕੋਣ ਸਮਾਨ ਹੈ!
Samāna
iha lōka vakharē hana, para uhanāṁ dā āśāvādī driśaṭīkōṇa samāna hai!
ویسے ہی
یہ لوگ مختلف ہیں، مگر ویسے ہی مثبت سوچ رکھتے ہیں!
cms/adverbs-webp/134906261.webp
ਪਹਿਲਾਂ ਹੀ
ਘਰ ਪਹਿਲਾਂ ਹੀ ਵੇਚ ਦਿੱਤਾ ਗਿਆ ਹੈ।
Pahilāṁ hī
ghara pahilāṁ hī vēca ditā gi‘ā hai.
پہلے ہی
مکان پہلے ہی بیچا گیا ہے۔
cms/adverbs-webp/140125610.webp
ਹਰ ਜਗ੍ਹਾ
ਪਲਾਸਟਿਕ ਹਰ ਜਗ੍ਹਾ ਹੈ।
Hara jag‘hā
palāsaṭika hara jag‘hā hai.
ہر جگہ
پلاسٹک ہر جگہ ہے۔
cms/adverbs-webp/29115148.webp
ਪਰ
ਘਰ ਛੋਟਾ ਹੈ ਪਰ ਰੋਮਾਂਟਿਕ ਹੈ।
Para
ghara chōṭā hai para rōmāṇṭika hai.
مگر
مکان چھوٹا ہے مگر رومانٹک ہے۔
cms/adverbs-webp/52601413.webp
ਘਰ ਵਿੱਚ
ਘਰ ਵਿੱਚ ਸਭ ਤੋਂ ਸੁੰਦਰ ਹੈ!
Ghara vica
ghara vica sabha tōṁ sudara hai!
گھر میں
گھر میں سب سے خوبصورت ہے!